ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਹਿ ।। ਇਸ ਬੱਲਾਗ ਵਿਚ ਆਪ ਜੀ ਦਾ ਦਾਸ ਸਵਾਗਤ ਕਰਦਾ ਹਾਂ । ਇਹ ਬੱਲਾਗ ਵਾਹਿਗੁਰੂ ਨੇ ਆਪਨੀ ਮੇਹਰ ਨਾਲ ਸ਼ੂਰੂ ਕਰਵਾਇਆ । ਇਸ ਬੱਲਾਗ ਨੂੰ ਸ਼ੂਰੂ ਕਰਨ ਦਾ ਇਹ ਮਕਸਦ ਹੈ ਕਿ ਦੁਨਿਆ ਭਰ ਵਿਚ ਸੰਗਤਾ ਨੂੰ ਗੁਰੂ ਦੇ ਕੀਰਤਨ ਨਾਲ ਜੌੜ ਸਕਿਏ । ਇਸ ਬੱਲਾਗ ਤੇ ਆਪ ਗੁਰਬਾਣੀ ਦਾ ਆਨੰਦ ਮਾਣ ਸਕਦੇ ਹੌ ਜੀ । ਮੈ ਆਸ ਕਰਦਾ ਹਾਂ ਕੀ ਆਪ ਜੀ ਦਾਸਾਂ ਦੇ ਕੀਰਤਨ ਨੂੰ ਪਸੰਦ ਕਰੌਗੇ ਜੀ । ਅਸੀਸ ਬਖਸ਼ੌ ਜੀ ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਹਿ ।। |
|